ਗੁ.ਸ਼ਾਹਪੁਰ ਸੈ38-ਬੀ ਚੰਡੀਗੜ੍ਹ

ਭਾਗ ਸਿੰਘ
ਅਧ੍ਯਕਸ਼
+91 9216420005
ਹਰਨੇਕ ਸਿੰਘ
ਉਪ-ਅਧ੍ਯਕਸ਼
+91 9915290210

ਗੁਰੂਦੁਆਰਾ ਸਾਹਿਬ ਸ਼ਾਹਪੁਰ

ਸੈਕਟਰ 38-ਬੀ, ਚੰਡੀਗੜ੍ਹ

1.

ਗੁਰੂਦੁਆਰਾ ਸਾਹਿਬ ਦਾ ਨਾਮ

ਗੁਰੂਦੁਆਰਾ ਸਾਹਿਬ ਸ਼ਾਹਪੁਰ

2.

ਗੁਰੂਦੁਆਰਾ ਸਾਹਿਬ ਦਾ ਪਤਾ

ਸੈਕਟਰ 38-ਬੀ, ਚੰਡੀਗੜ੍ਹ

(ਪਿੰਨ ਕੋਡ)​

160036

3.

ਗੁਰੂਦੁਆਰਾ ਸਾਹਿਬ ਦਾ ਫ਼ੋਨ ਨੰਬਰ

01722696935

ਸੰਪਰਕ ਵਿਅਕਤੀ ਦਾ ਨਾਮ

ਭਾਗ ਸਿੰਘ

ਈ-ਮੇਲ

gurudwarasahibchd38shahpur@gmail.com

ਦਫ਼ਤਰ ਦਾ ਸਮਾਂ

ਸਵੇਰੇ 10:00 ਵਜੇ ਤੋਂ 1:00 ਵਜੇ ਤੱਕ ਅਤੇ ਸ਼ਾਮ 6:00 ਤੋਂ 8:00 ਵਜੇ ਤੱਕ

4.

ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ

ਪ੍ਰਧਾਨ ਦਾ ਨਾਮ

ਭਾਗ ਸਿੰਘ

ਫ਼ੋਨ ਨੰਬਰ

+91 9216420005

ਜਨਰਲ ਸਕੱਤਰ ਦਾ ਨਾਮ

ਹਰਨੇਕ ਸਿੰਘ

ਫ਼ੋਨ ਨੰਬਰ

+91 9915290210

ਨਿੱਜੀ ਵੇਰਵਾ (ਦੇਣਾ ਜ਼ਰੂਰੀ ਨਹੀਂ)

5.

ਕੁੱਲ ਏਰੀਆ

3 ਏਕੜ ਦੇ ਲਗਭਗ

ਕੀ ਰਜਿਸਟ੍ਰਡ ਸੁਸਾਇਟੀ ਹੈ?

(ਹਾਂ ਜਾਂ ਨਹੀਂ)

ਹਾਂ ਜੀ

ਦਾਨ ਲਈ ਬੈਂਕ ਖਾਤੇ ਦਾ ਵੇਰਵਾ

Account No.:

110196247837

IFSC Code :

CNRB0019652

Bank’s Name:

Canara Bank

ਦਾਨ ਉਪਰ ਇਨਕਮ ਟੈਕਸ ਛੋਟ

(ਹਾਂ ਜਾਂ ਨਹੀਂ)

ਹਾਂ ਜੀ

ਸਟਾਫ ਦੀ ਗਿਣਤੀ

20

6.

ਗੁਰਮਤਿ ਸੇਵਾਵਾਂ

ਹਰ ਰੋਜ਼ ਦੀ ਮਰਿਆਦਾ ਵੇਖਵਾ

ਸਵੇਰੇ :

ਨਿੱਤਨੇਮ , ਕੀਰਤਨ , ਕਥਾ

ਸ਼ਾਮ :

ਰਹਰਾਸ਼ਿ ਸਾਹਿਬ ਪਾਠ , ਕੀਰਤਨ, ਕਥਾ

ਬੱਚਿਆਂ ਲਈ ਕੀਰਤਨ ਸਿਖਲਾਈ

(ਹਾਂ ਜਾਂ ਨਹੀਂ)

ਨਹੀਂ ਜੀ

ਵੇਰਵਾ

ਗੁਰਬਾਣੀ / ਪੰਜਾਬੀ ਕਲਾਮਾਂ

(ਹਾਂ ਜਾਂ ਨਹੀਂ)

ਹਾਂ ਜੀ

ਵੇਰਵਾ

ਬੀਬੀਆਂ ਵੱਲੋਂ ਉਪਰਾਲੇ

ਸੁਖਮਨੀ ਸਾਹਿਬ ਪਾਠ(ਹਫ਼ਤਾਵਾਰੀ)

7.

ਲੰਗਰ ਸੇਵਾ

ਸਵੇਰੇ

8:00 ਵਜੇ

ਦੁਪਹਿਰ

1:30 ਵਜੇ

ਸ਼ਾਮ

8:30 ਵਜੇ

ਅਲੱਗ ਲੰਗਰ ਹਾਲ

ਹਾਂ ਜੀ

8.

ਵਿਦਿਅਕ ਸੇਵਾਵਾਂ (ਹਾਂ ਜਾਂ ਨਹੀਂ)

ਹਾਂ ਜੀ

ਸਕੂਲ ਆਦਿ

ਸਿੱਖ ਵਿਦਿਆਰਥੀਆਂ ਦੀ ਸਹਾਇਤਾ

ਵਿਦਿਅਕ ਸਹਾਇਤਾ

ਸਿੱਖ ਵਿਦਿਆਰਥੀਆਂ ਦੀ ਸਹਾਇਤਾ

9.

ਮੈਡੀਕਲ ਸੇਵਾ (ਹਾਂ ਜਾਂ ਨਹੀਂ)

ਹਾਂ ਜੀ

ਲੈਬ ਸੁਵਿਧਾ

ਹਾਂ ਜੀ

ਡਾਕਟਰ ਸੁਵਿਧਾ

ਹਾਂ ਜੀ

ਸਵੇਰੇ ਜਾਂ ਸ਼ਾਮ

ਹਾਂ ਜੀ

ਹੋਮਿਓਪੈਥਿਕ ਡਾਕਟਰ

ਮਲਮ ਪੱਟੀ ਸੇਵਾ

ਹੋਰ ਮੈਡੀਕਲ ਸੇਵਾਵਾਂ ਦਾ ਵੇਰਵਾ ਅਤੇ ਸਮਾਂ ਸਾਰਣੀ

ਫਿਜ਼ੀਓ ਥੈਰੇਪੀ ਸਮਾਂ ਸ਼ਾਮ 6:00 ਤੋਂ 8:00 ਵਜੇ ਤੱਕ

10.

ਯਾਤ੍ਰੀ ਰਿਹਾਇਸ਼ ਵੇਰਵਾ

9

ਕਸਰੇ

1

ਹਾਲ

11.

ਹੋਰ ਸੇਵਾਵਾਂ

ਬਾਡੀ ਫ੍ਰੀਜ਼ਰ ਸੁਵਿਧਾ

ਹਾਂ ਜੀ

ਵੀਹਲ ਚੇਅਰ ਸੁਵਿਧਾ

ਹਾਂ ਜੀ

ਬਰਤਨ ਆਇ

ਹਾਂ ਜੀ

ਬਿਸਤਰੇ ਆਇ

ਹਾਂ ਜੀ

ਐਂਬੁਲੇਨਸ

ਨਹੀਂ ਜੀ

ਕੋਈ ਵਿਸ਼ੇਸ਼ ਸੇਵਾ

ਗਰੀਬ ਲੜਕੀਆਂ ਦੇ ਵਿਆਹ ਵਿੱਚ ਸਹਾਇਤਾ

Scroll to Top