1.
ਗੁਰੂਦੁਆਰਾ ਸਾਹਿਬ ਦਾ ਨਾਮ
ਗੁਰੂਦੁਆਰਾ ਸਾਹਿਬ ਸਭਾ ਸਾਹਿਬ
2.
ਗੁਰੂਦੁਆਰਾ ਸਾਹਿਬ ਦਾ ਪਤਾ
ਗੁਰੂਦੁਆਰਾ ਸਾਹਿਬ ਸਭਾ ਸਾਹਿਬ ਗਲੀ ਨੰਬਰ 1, ਪਿੰਡ ਦਡੂਆ, ਚੰਡੀਗੜ੍ਹ
(ਪਿੰਨ ਕੋਡ)
160101
3.
ਗੁਰੂਦੁਆਰਾ ਸਾਹਿਬ ਦਾ ਫ਼ੋਨ ਨੰਬਰ
9814710658
ਸੰਪਰਕ ਵਿਅਕਤੀ ਦਾ ਨਾਮ
ਈ-ਮੇਲ
ਦਫ਼ਤਰ ਦਾ ਸਮਾਂ
ਸਵੇਰੇ 6:00 ਵਜੇ ਤੋਂ 8:00 ਵਜੇ ਤੱਕ ਅਤੇ ਸ਼ਾਮ 5:00 ਤੋਂ 7:00 ਵਜੇ ਤੱਕ
4.
ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ
ਪ੍ਰਧਾਨ ਦਾ ਨਾਮ
ਹਰਜੀਤ ਸਿੰਘ
ਫ਼ੋਨ ਨੰਬਰ
+91 9814710658
ਜਨਰਲ ਸਕੱਤਰ ਦਾ ਨਾਮ
ਸੁਰਜੀਤ ਸਿੰਘ
+91 9988309546
ਨਿੱਜੀ ਵੇਰਵਾ (ਦੇਣਾ ਜ਼ਰੂਰੀ ਨਹੀਂ)
5.
ਕੁੱਲ ਏਰੀਆ
ਕੀ ਰਜਿਸਟ੍ਰਡ ਸੁਸਾਇਟੀ ਹੈ?
(ਹਾਂ ਜਾਂ ਨਹੀਂ)
ਹਾਂ ਜੀ
ਦਾਨ ਲਈ ਬੈਂਕ ਖਾਤੇ ਦਾ ਵੇਰਵਾ
Account No.:
55003902441
IFSC Code :
SBIN0050428
Bank’s Name:
ਸਟੇਟ ਬੈਂਕ ਆਫ਼ ਇੰਡੀਆ
ਦਾਨ ਉਪਰ ਇਨਕਮ ਟੈਕਸ ਛੋਟ
ਸਟਾਫ ਦੀ ਗਿਣਤੀ
15
6.
ਗੁਰਮਤਿ ਸੇਵਾਵਾਂ
ਹਰ ਰੋਜ਼ ਦੀ ਮਰਿਆਦਾ ਵੇਖਵਾ
ਸਵੇਰੇ :
4 ਵਜੇ ਪ੍ਰਕਾਸ਼ ਉਪਰੰਤ ਨਿਤਨੇਮ ਸਾਹਿਬ, ਆਸਾ ਦੀ ਵਾਰ ਕੀਰਤਨ ਤੇ ਅਰਦਾਸ ਸਮਾਪਤੀ
ਸ਼ਾਮ :
ਰਹਿਰਾਸ ਸਾਹਿਬ, ਸਿਮਰਨ ਉਪਰੰਤ ਅਰਦਾਸ
ਬੱਚਿਆਂ ਲਈ ਕੀਰਤਨ ਸਿਖਲਾਈ
ਵੇਰਵਾ
ਹਰ ਸ਼ਨੀਵਾਰ ਐਤਵਾਰ ਦੀ ਕਲਾਸਾਂ ਰੁਟੀਨ ਵਿੱਚ ਚੱਲਦੀਆਂ ਰਹਿੰਦੀਆਂ ਹਨ
ਗੁਰਬਾਣੀ / ਪੰਜਾਬੀ ਕਲਾਮਾਂ
ਭਾਈ ਕਾਲੂ ਸਿੰਘ ਨਾਭਾ ਗੁਰਮਤਿ ਵਿਦਿਆ ਕੇਂਦਰ
ਬੀਬੀਆਂ ਵੱਲੋਂ ਉਪਰਾਲੇ
ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਹਰ ਐਤਵਾਰ ਅਤੇ ਹਰ ਸੋਮਵਾਰ 11:00 ਤੋਂ 12:30 ਵਜੇ ਤੱਕ।
ਧਾਰਮਿਕ ਸਮਾਗਮਾਂ ਉੱਤੇ bਅਤੇ ਗੁਰਪੁਰਬਾਂ ਤੇ ਲੰਗਰ ਸੇਵਾ
7.
ਲੰਗਰ ਸੇਵਾ
ਹਰ ਰੋਜ਼
ਸਵੇਰੇ
ਨਹੀਂ ਜੀ
ਦੁਪਹਿਰ
ਸ਼ਾਮ
ਅਲੱਗ ਲੰਗਰ ਹਾਲ
8.
ਵਿਦਿਅਕ ਸੇਵਾਵਾਂ (ਹਾਂ ਜਾਂ ਨਹੀਂ)
ਸਕੂਲ ਆਦਿ
ਵਿਦਿਅਕ ਸਹਾਇਤਾ
ਹਾਂ ਜੀ
9.
ਮੈਡੀਕਲ ਸੇਵਾ (ਹਾਂ ਜਾਂ ਨਹੀਂ)
ਲੈਬ ਸੁਵਿਧਾ
ਡਾਕਟਰ ਸੁਵਿਧਾ
ਸਵੇਰੇ ਜਾਂ ਸ਼ਾਮ
ਹੋਮਿਓਪੈਥਿਕ ਡਾਕਟਰ
ਮਲਮ ਪੱਟੀ ਸੇਵਾ
ਹੋਰ ਮੈਡੀਕਲ ਸੇਵਾਵਾਂ ਦਾ ਵੇਰਵਾ ਅਤੇ ਸਮਾਂ ਸਾਰਣੀ
ਜਦੋਂ ਵੀ ਕੋਈ ਧਾਰਮਿਕ ਪ੍ਰੋਗ੍ਰਾਮ ਹੁੰਦੇ ਹਨ, ਤਾਂ ਬਲੱਡ ਕੈਂਪ, ਅੱਖਾਂ ਦਾ ਕੈਂਪ ਅਤੇ ਮੈਡੀਕਲ ਚੈੱਕਅੱਪ ਕੈਂਪ ਵੀ ਲਗਾਏ ਜਾਂਦੇ ਹਨ।
(ii) ਸਮੇਂ-ਸਮੇਂ 'ਤੇ ਮੈਡੀਕਲ ਕੈਂਪ ਅਤੇ ਭੇਟਾ ਰਹਿਤ ਦਵਾਈਆਂ
10.
ਯਾਤ੍ਰੀ ਰਿਹਾਇਸ਼ ਵੇਰਵਾ
ਲੰਗਰ ਹਾਲ ਵਿੱਚ
ਕਸਰੇ
ਹਾਲ
1
11.
ਹੋਰ ਸੇਵਾਵਾਂ
ਲੋੜਵੰਦ ਬੱਚਿਆਂ ਦੇ ਵਿਆਹ, ਰਾਸ਼ਨ ਸੇਵਾ ਆਦਿ
ਬਾਡੀ ਫ੍ਰੀਜ਼ਰ ਸੁਵਿਧਾ
ਵੀਹਲ ਚੇਅਰ ਸੁਵਿਧਾ
ਬਰਤਨ ਆਇ
ਬਿਸਤਰੇ ਆਇ
ਐਂਬੁਲੇਨਸ
ਕੋਈ ਵਿਸ਼ੇਸ਼ ਸੇਵਾ
ਗੁਰੂਦੁਆਰਾ ਸਾਹਿਬ ਤੋਂ ਹਰ ਐਤਵਾਰ PGI ਲਈ ਚਾਹ ਦਾ ਲੰਗਰ ਦੀ ਸੇਵਾ 9 ਸਾਲਾਂ ਤੋਂ ਨਿਰੰਤਰ ਚੱਲ ਰਹੀ ਹੈ।