1.
ਗੁਰੂਦੁਆਰਾ ਸਾਹਿਬ ਦਾ ਨਾਮ
ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 46 ਚੰਡੀਗੜ੍ਹ
2.
ਗੁਰੂਦੁਆਰਾ ਸਾਹਿਬ ਦਾ ਪਤਾ
ਸੈਕਟਰ 46-ਡੀ, ਚੰਡੀਗੜ੍ਹ
(ਪਿੰਨ ਕੋਡ)
160047
3.
ਗੁਰੂਦੁਆਰਾ ਸਾਹਿਬ ਦਾ ਫ਼ੋਨ ਨੰਬਰ
+91 9814013215, +91 9855517044
ਸੰਪਰਕ ਵਿਅਕਤੀ ਦਾ ਨਾਮ
ਸ਼. ਹੇਮੰਤ ਸਿੰਘ , ਸ਼. ਕੁਲਦੀਪ ਸਿੰਘ
ਈ-ਮੇਲ
ssrigurudwara46@gmail.com
ਦਫ਼ਤਰ ਦਾ ਸਮਾਂ
ਸਵੇਰੇ 10:00 ਵਜੇ ਤੋਂ 2:00 ਵਜੇ ਤੱਕ ਅਤੇ ਸ਼ਾਮ 5:00 ਤੋਂ 8:00 ਵਜੇ ਤੱਕ
4.
ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ
ਪ੍ਰਧਾਨ ਦਾ ਨਾਮ
ਸ਼. ਕੁਲਦੀਪ ਸਿੰਘ
ਫ਼ੋਨ ਨੰਬਰ
+91 9855517044
ਜਨਰਲ ਸਕੱਤਰ ਦਾ ਨਾਮ
ਸ਼. ਹੇਮੰਤ ਸਿੰਘ
+91 9814013215
ਨਿੱਜੀ ਵੇਰਵਾ (ਦੇਣਾ ਜ਼ਰੂਰੀ ਨਹੀਂ)
5.
ਕੁੱਲ ਏਰੀਆ
4 ਕਨਾਲ
ਕੀ ਰਜਿਸਟ੍ਰਡ ਸੁਸਾਇਟੀ ਹੈ?
(ਹਾਂ ਜਾਂ ਨਹੀਂ)
ਹਾਂ ਜੀ
ਦਾਨ ਲਈ ਬੈਂਕ ਖਾਤੇ ਦਾ ਵੇਰਵਾ
Account No.:
04091000004207
IFSC Code :
PSIB0000409
Bank’s Name:
Punjab and Sind Bank
ਦਾਨ ਉਪਰ ਇਨਕਮ ਟੈਕਸ ਛੋਟ
ਨਹੀਂ ਜੀ
ਸਟਾਫ ਦੀ ਗਿਣਤੀ
15
6.
ਗੁਰਮਤਿ ਸੇਵਾਵਾਂ
ਹਰ ਰੋਜ਼ ਦੀ ਮਰਿਆਦਾ ਵੇਖਵਾ
ਸਵੇਰੇ :
03:45
ਸ਼ਾਮ :
06:00
ਬੱਚਿਆਂ ਲਈ ਕੀਰਤਨ ਸਿਖਲਾਈ
ਵੇਰਵਾ
ਸਬਦ ਕੀਰਤਨ, ਤਬਲਾ, ਢੋਲਕੀ, ਤੱਤੀ ਰਾਗ ਵਗੈਰਾ
ਗੁਰਬਾਣੀ / ਪੰਜਾਬੀ ਕਲਾਮਾਂ
ਸ਼ਾਮ ਨੂੰ 4 ਤੋਂ 6 ਤੱਕ
ਬੀਬੀਆਂ ਵੱਲੋਂ ਉਪਰਾਲੇ
ਬੁੱਧਵਾਰ, ਵੀਰਵਾਰ , ਸ਼ੁੱਕਰਵਾਰ ਸੁਖਮਨੀ ਸਾਹਿਬ ਦੇ ਪਾਠ
7.
ਲੰਗਰ ਸੇਵਾ
ਹਰ ਰੋਜ਼
ਸਵੇਰੇ
8:00 ਤੋਂ 9:00
ਦੁਪਹਿਰ
1:00 ਤੋਂ 2:00
ਸ਼ਾਮ
ਅਲੱਗ ਲੰਗਰ ਹਾਲ
8.
ਵਿਦਿਅਕ ਸੇਵਾਵਾਂ (ਹਾਂ ਜਾਂ ਨਹੀਂ)
ਸਕੂਲ ਆਦਿ
ਵਿਦਿਅਕ ਸਹਾਇਤਾ
9.
ਮੈਡੀਕਲ ਸੇਵਾ (ਹਾਂ ਜਾਂ ਨਹੀਂ)
ਲੈਬ ਸੁਵਿਧਾ
ਡਾਕਟਰ ਸੁਵਿਧਾ
ਸ਼ਾਮ ਨੂੰ
ਸਵੇਰੇ ਜਾਂ ਸ਼ਾਮ
ਹੋਮਿਓਪੈਥਿਕ ਡਾਕਟਰ
ਮਲਮ ਪੱਟੀ ਸੇਵਾ
ਹੋਰ ਮੈਡੀਕਲ ਸੇਵਾਵਾਂ ਦਾ ਵੇਰਵਾ ਅਤੇ ਸਮਾਂ ਸਾਰਣੀ
ਬਲੱਡ ਟੈਸਟ ਲੈਬੋਰੇਟਰੀ, ਦੰਦਾਂ ਦੇ ਡਾਕਟਰ, ਫਿਜ਼ੀਓਥੈਰੇਪੀ ਅਤੇ ਨਿਊਰੋਥੈਰੇਪੀ
10.
ਯਾਤ੍ਰੀ ਰਿਹਾਇਸ਼ ਵੇਰਵਾ
ਹਾਂ ਜੀ ਸਵੇਰੇ ਸ਼ਾਮ
ਕਸਰੇ
8
ਹਾਲ
(ਬੀਬੀਆਂ ਅਤੇ ਭਾਈਆਂ ਲਈ ਵੱਖ-ਵੱਖ ਸੁਵਿਧਾ)
11.
ਹੋਰ ਸੇਵਾਵਾਂ
ਬਾਡੀ ਫ੍ਰੀਜ਼ਰ ਸੁਵਿਧਾ
ਵੀਹਲ ਚੇਅਰ ਸੁਵਿਧਾ
ਬਰਤਨ ਆਇ
ਬਿਸਤਰੇ ਆਇ
ਐਂਬੁਲੇਨਸ
ਕੋਈ ਵਿਸ਼ੇਸ਼ ਸੇਵਾ