1.
ਗੁਰੂਦੁਆਰਾ ਸਾਹਿਬ ਦਾ ਨਾਮ
ਚੰਡੀਗੜ੍ਹ ਸਮੂਹ ਗੁਰੂਦੁਆਰਾ ਪ੍ਰਬੰਧਕ ਸੰਗਠਨ,
2.
ਗੁਰੂਦੁਆਰਾ ਸਾਹਿਬ ਦਾ ਪਤਾ
ਸੈਕਟਰ 34-ਡੀ, ਚੰਡੀਗੜ੍ਹ
(ਪਿੰਨ ਕੋਡ)
160022
3.
ਗੁਰੂਦੁਆਰਾ ਸਾਹਿਬ ਦਾ ਫ਼ੋਨ ਨੰਬਰ
+91 7589895650
ਸੰਪਰਕ ਵਿਅਕਤੀ ਦਾ ਨਾਮ
ਤੇਜਵੰਤ ਸਿੰਘ ਗਿੱਲ ਪ੍ਰਧਾਨ
ਈ-ਮੇਲ
gurudwara34cd@gmail.com
ਦਫ਼ਤਰ ਦਾ ਸਮਾਂ
ਸਵੇਰੇ 11:00 ਵਜੇ ਤੋਂ 1:00 ਵਜੇ ਤੱਕ ਅਤੇ ਸ਼ਾਮ 6:00 ਤੋਂ 8:00 ਵਜੇ ਤੱਕ
4.
ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ
ਕਾਰਜਕਾਰੀ ਕਮੇਟੀ
ਪ੍ਰਧਾਨ ਦਾ ਨਾਮ
ਸਤਨਾਮ ਸਿੰਘ
ਫ਼ੋਨ ਨੰਬਰ
+91 9878950546
ਜਨਰਲ ਸਕੱਤਰ ਦਾ ਨਾਮ
ਗੁਰਬਚਨ ਸਿੰਘ
ਨਿੱਜੀ ਵੇਰਵਾ (ਦੇਣਾ ਜ਼ਰੂਰੀ ਨਹੀਂ)
5.
ਕੁੱਲ ਏਰੀਆ
1.5 ਏਕੜ ਦੇ ਲਗਭਗ
ਕੀ ਰਜਿਸਟ੍ਰਡ ਸੁਸਾਇਟੀ ਹੈ?
(ਹਾਂ ਜਾਂ ਨਹੀਂ)
ਹਾਂ ਜੀ
ਦਾਨ ਲਈ ਬੈਂਕ ਖਾਤੇ ਦਾ ਵੇਰਵਾ
Account No.:
50100077911990
IFSC Code :
HDFC 000035
Bank’s Name:
HDFC Bank
ਦਾਨ ਉਪਰ ਇਨਕਮ ਟੈਕਸ ਛੋਟ
ਸਟਾਫ ਦੀ ਗਿਣਤੀ
6.
ਗੁਰਮਤਿ ਸੇਵਾਵਾਂ
ਹਰ ਰੋਜ਼ ਦੀ ਮਰਿਆਦਾ ਵੇਖਵਾ
ਸਵੇਰੇ :
ਨਿੱਤਨੇਮ ਆਸਾ ਦੀ ਵਾਰ ਕਥਾ, ਕੀਰਤਨ
ਸ਼ਾਮ :
ਰਹਰਾਸ਼ਿ ਸਾਹਿਬ ਕੀਰਤਨ, ਕਥਾ
ਬੱਚਿਆਂ ਲਈ ਕੀਰਤਨ ਸਿਖਲਾਈ
ਹਾਂ ਜੀ (ਸਮਾਂ ਸ਼ਾਮ 5:30 ਤੋਂ 7:00 ਵਜੇ)
ਵੇਰਵਾ
ਸੋਮਵਾਰ, ਬੁਧਵਾਰ, ਵੀਰਵਾਰ, ਸ਼ੁੱਕਰਵਾਰ, ਅਤੇ ਸ਼ਨੀਵਾਰ
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਸ਼ੇਸ਼ ਗੁਰਮਤਿ ਕੈਂਪ
ਗੁਰਬਾਣੀ / ਪੰਜਾਬੀ ਕਲਾਮਾਂ
ਹਾਂ ਜੀ (ਰੋਜ਼ਾਨਾ ਸ਼ਾਮ 6:00 ਵਜੇ)
ਭਾਈ ਕਾਲੂ ਸਿੰਘ ਨਾਭਾ ਗੁਰਮਤਿ ਵਿਦਿਆ ਕੇਂਦਰ
ਬੀਬੀਆਂ ਵੱਲੋਂ ਉਪਰਾਲੇ
ਵਿਸ਼ੇਸ਼ ਕੜੀ
ਹਰ ਮੰਗਲਵਾਰ ਸਵੇਰੇ ਸ਼੍ਰੀ ਗੁਰਮਤਿ ਸਾਹਿਬ ਜੀ ਦੇ ਪਾਠ
(i) ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪਰਬ ਨੂੰ ਸਮਰਪਿਤ
(ii) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ
(iii) ਮਾਘ ਮਹੀਨੇ ਨੂੰ ਸਮਰਪਿਤ ਪਾਠ
7.
ਲੰਗਰ ਸੇਵਾ
ਹਰ ਰੋਜ਼
ਸਵੇਰੇ
8:30 - 9:30
ਦੁਪਹਿਰ
1:30 - 2:30
ਸ਼ਾਮ
ਅਲੱਗ ਲੰਗਰ ਹਾਲ
ਹਸਪਤਾਲਾ ਲਈ ਲੰਗਰ
(i) ਸਰਕਾਰੀ ਹਸਪਤਾਲ ਸੈਕਟਰ 32 ਲਈ ਰੋਜ਼ਾਨਾ
(ii)ਗੁਰੂ ਦਾ ਲੰਗਰ ਅੱਖਾਂ ਦਾ ਹਸਪਤਾਲ ਸੈਕਟਰ 18 ਹਰ ਬੁਧਵਾਰ
8.
ਵਿਦਿਅਕ ਸੇਵਾਵਾਂ (ਹਾਂ ਜਾਂ ਨਹੀਂ)
ਸਕੂਲ ਆਦਿ
ਮਾਤਾ ਸਾਹਿਬ ਕੌਰ ਪਬਲਿਕ ਸਕੂਲ ਸਵਾਡਾ ਜ਼ਿਲਾ ਮੋਹਾਲੀ
ਵਿਦਿਅਕ ਸਹਾਇਤਾ
(i) ਸਿੱਖ ਐਜੂਕੇਸ਼ਨ ਫੰਡ
(ii) ਭਾਈ ਨਧੀਰ ਸਿੰਘ ਐਵਾਰਡ ਸਕਾਲਰ ਸ਼ਿਪ
9.
ਮੈਡੀਕਲ ਸੇਵਾ (ਹਾਂ ਜਾਂ ਨਹੀਂ)
ਹਾਂ ਜੀ (ਭਾਈ ਕਨ੍ਹਿਆ ਚੈਰੀਟੇਬਲ ਡਿਸਪੈਂਸਰੀ)
ਲੈਬ ਸੁਵਿਧਾ
ਡਾਕਟਰ ਸੁਵਿਧਾ
ਸਵੇਰੇ ਜਾਂ ਸ਼ਾਮ
ਓ.ਪੀ.ਡੀ ਸੇਵਾਵਾਂ ਸਵੇਰੇ ਸ਼ਾਮ
ਹੋਮਿਓਪੈਥਿਕ ਡਾਕਟਰ
ਹਾਂ ਜੀ ਸਵੇਰੇ ਸ਼ਾਮ
ਮਲਮ ਪੱਟੀ ਸੇਵਾ
ਹੋਰ ਮੈਡੀਕਲ ਸੇਵਾਵਾਂ ਦਾ ਵੇਰਵਾ ਅਤੇ ਸਮਾਂ ਸਾਰਣੀ
(i) ਫਿਜ਼ੀਓ ਥੈਰੇਪੀ , ਡੈਂਟਲ , ਐਕਸਰੇ
(ii) ਸਮੇਂ-ਸਮੇਂ 'ਤੇ ਮੈਡੀਕਲ ਕੈਂਪ ਅਤੇ ਭੇਟਾ ਰਹਿਤ ਦਵਾਈਆਂ
ਯਾਤ੍ਰੀ ਰਿਹਾਇਸ਼ ਵੇਰਵਾ
ਕਸਰੇ
ਦੋ ਕਮਰੇ
ਹਾਲ
ਹਾਲ ਸਿਰਫ਼ ਇੱਕ ਗੱਡੀ ਰੁਕਣ ਲਈ।
(ਬੀਬੀਆਂ ਅਤੇ ਭਾਈਆਂ ਲਈ ਵੱਖ-ਵੱਖ ਸੁਵਿਧਾ)
11.
ਹੋਰ ਸੇਵਾਵਾਂ
ਬਾਡੀ ਫ੍ਰੀਜ਼ਰ ਸੁਵਿਧਾ
ਵੀਹਲ ਚੇਅਰ ਸੁਵਿਧਾ
ਬਰਤਨ ਆਇ
ਬਿਸਤਰੇ ਆਇ
ਐਂਬੁਲੇਨਸ
ਨਹੀਂ ਜੀ
ਕੋਈ ਵਿਸ਼ੇਸ਼ ਸੇਵਾ
(i) ਗਰੀਬ ਬੱਚੇ ਬੱਚੀਆਂ ਲਈ ਯੋਗ ਰਿਸ਼ਤੇ ਸੰਬੰਧੀ ਮੈਟ੍ਰਿਮੋਨਿਅਲ ਸੇਵਾ
(ii) ਗਰੀਬ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਅਤੇ ਯੋਗ ਵਿਧੀ ਮਦਦ
(iii) ਸਾਬਤ ਸੂਰਤ ਸਿੱਖ ਬੱਚਿਆਂ ਲਈ ਸਿਵਲ ਸੇਵਾਵਾਂ ਲਈ ਪ੍ਰੀਖਿਆਵਾਂ ਲਈ ਕੋਚਿੰਗ ਸੇਵਾ
+91 98724 11663
10.